Friday, April 29, 2016

ਜੇ ਮੁੜ ਨਾਨਕ ਆ ਜਾਵੇ (if Nanak comes again)

ਬੈਠੇ - ਬੈਠੇ ਖ਼ਯਾਲ ਮੇਰੇ ਦਿਲ ਵਿਚ ਅਚਾਨਕ ਆ ਜਾਵੇ,
ਕੀ ਹੋਵੇਗਾ ਤੇ ਕੀ ਨਹੀ ਜੇ ਮੁੜ ਨਾਨਕ ਆ ਜਾਵੇ|

ਸ਼ਾਯਦ ਓਹ ਪਛਾਣ ਹੀ ਲਵੇਗਾ ਸਾਨੂ, ਜੇਕਰ ਅਸੀਂ ਓਹੀ ਹਾਂ, ''ਜੋ ਅਸੀਂ ਸੋਚਦੇ ਹਾਂ ਕਿ ਅਸੀਂ ਹਾਂ"|
ਪਰ ਕੀ ਅਸੀਂ ਪਛਾਣ ਲਵਾਂਗੇ ਓਹਨੂ, ਜਾਂ ਬਾਬਿਆ ਦੀ ਭੀੜ ਵਿੱਚ ਇਕ ਹੋਰ ਢੋਂਗੀ ਆਖਾਂਗੇ|

ਕੀ ਓਹਦੀ ਸਿਖੀ ਸਮਾਂ ਜਾਵੇਗੀ, ਇਕ ਖਾਲਿਸਤਾਨ ਦੇ ਵਿਚ,
ਜੋ ਵਕਤੀ ਹਾਕਮਾਂ ਦੀਆਂ ਬਣਾਈਆਂ ਸਰਹਦਾ ਨੂ ਸੀ ਪੇਦ੍ਲ ਟੱਪ ਗਿਆ|


No comments:

Post a Comment

Please leave your comments, they mean a lot to me.