ਤਾੜੀਆਂ ਦੀ ਖੜ-ਖੜ ਤੇ ਜੈਕਾਰਿਆ ਦੀ ਗੂੰਜ,
ਬੈਠੀ ਮੇਰੀ ਕੋਮ ਰਿਸਦੇ ਫੱਟ ਰਹੀ ਪੂੰਝ|
ਵਡੇ ਕਰਨੇ ਵਿਚਾਰ, ਜਲਸਾ ਸਜਾਯਾ ਹੇ,
ਮੇਰੀ ਕੋਮ ਦੇ ਆਗੂਆਂ ਨੇ, ਸਰਬਤ ਖਾਲਸਾ ਬੁਲਾਯਾ ਹੈ
ਪੰਥ ਦੂਰੋਂ-ਦੂਰੋਂ ਘੱਟ ਆਇਆ ਸੀ ਵਹੀਰਾਂ,
ਮੰਚ ਭ੍ਖ ਗਿਆ ਸੀ, ਗਰਮ ਹੋਇਆਂ ਸੀ ਤਕਰੀਰਾਂ|
ਨਥਾ ਸਿੰਘ ਵੀ ਆਇਆ ਸੀ, ਸਮੇਟ ਕਬੀਲਦਾਰੀ,
ਬਣੀ ਵੇਖ ਕੋਮ ਓਤੇ ਅਜੇ ਭੀੜ ਭਾਰੀ|
ਆਪਣੀ ਰਾਇ ਦੀ ਕਰ ਰਿਹਾ ਸੀ ਵੀਚਾਰ,
ਕੇਹੋ ਜੇਹਾ ਹੋਵੇਗਾ ਮੇਰੇ ਕੋਮ ਦਾ ਆਕਾਰ|
ਐਨੇ ਨੂ ਕੁਝ੍ਹ ਆਗੂ ਮੰਚ ਉਤੇ ਆ ਗਏ,
ਬੋਲੇ-ਸੋ-ਨੇਹਾਲ ਕਹਿ ਕਿ, ਫੇਂਸਲਾ ਸੁਣਾ ਗਏ|
ਸਮਝ ਨਾ ਆਈ ਕਿ ਸਾਥੋ ਕਦੋ ਪੁਛਣਗੇ?
ਕੇਹੜੇ ਮਤੇ ਪਾਸ ਹੋਏ, ਸਾਨੂ ਵੀ ਕੁਝ ਦਸਣਗੇ?
ਘਰੋਂ ਆਯਾ ਫੋਨ, ਮੋਬਾਇਲ ਨੂ ਟਣਕਾ ਗਯਾ,
ਫੇਸਬੁੱਕ ਉੱਤੇ ਸਾਰਾ ਫੇਂਸਲਾ ਵੀ ਆ ਗਯਾ|
ਬੇਠਾ ਸੋਚੇ ਮਨਾ, ਤੂ ਘਰ ਹੀ ਸੀ ਚੰਗਾ,
ਤੇਰੀ ਸਮਝ ਨੀ ਆਓਣਾ ਇਹ ਪੰਥ ਵਾਲਾ ਪੰਗਾ|
ਬੈਠੀ ਮੇਰੀ ਕੋਮ ਰਿਸਦੇ ਫੱਟ ਰਹੀ ਪੂੰਝ|
ਵਡੇ ਕਰਨੇ ਵਿਚਾਰ, ਜਲਸਾ ਸਜਾਯਾ ਹੇ,
ਮੇਰੀ ਕੋਮ ਦੇ ਆਗੂਆਂ ਨੇ, ਸਰਬਤ ਖਾਲਸਾ ਬੁਲਾਯਾ ਹੈ
ਪੰਥ ਦੂਰੋਂ-ਦੂਰੋਂ ਘੱਟ ਆਇਆ ਸੀ ਵਹੀਰਾਂ,
ਮੰਚ ਭ੍ਖ ਗਿਆ ਸੀ, ਗਰਮ ਹੋਇਆਂ ਸੀ ਤਕਰੀਰਾਂ|
ਨਥਾ ਸਿੰਘ ਵੀ ਆਇਆ ਸੀ, ਸਮੇਟ ਕਬੀਲਦਾਰੀ,
ਬਣੀ ਵੇਖ ਕੋਮ ਓਤੇ ਅਜੇ ਭੀੜ ਭਾਰੀ|
ਆਪਣੀ ਰਾਇ ਦੀ ਕਰ ਰਿਹਾ ਸੀ ਵੀਚਾਰ,
ਕੇਹੋ ਜੇਹਾ ਹੋਵੇਗਾ ਮੇਰੇ ਕੋਮ ਦਾ ਆਕਾਰ|
ਐਨੇ ਨੂ ਕੁਝ੍ਹ ਆਗੂ ਮੰਚ ਉਤੇ ਆ ਗਏ,
ਬੋਲੇ-ਸੋ-ਨੇਹਾਲ ਕਹਿ ਕਿ, ਫੇਂਸਲਾ ਸੁਣਾ ਗਏ|
ਸਮਝ ਨਾ ਆਈ ਕਿ ਸਾਥੋ ਕਦੋ ਪੁਛਣਗੇ?
ਕੇਹੜੇ ਮਤੇ ਪਾਸ ਹੋਏ, ਸਾਨੂ ਵੀ ਕੁਝ ਦਸਣਗੇ?
ਘਰੋਂ ਆਯਾ ਫੋਨ, ਮੋਬਾਇਲ ਨੂ ਟਣਕਾ ਗਯਾ,
ਫੇਸਬੁੱਕ ਉੱਤੇ ਸਾਰਾ ਫੇਂਸਲਾ ਵੀ ਆ ਗਯਾ|
ਬੇਠਾ ਸੋਚੇ ਮਨਾ, ਤੂ ਘਰ ਹੀ ਸੀ ਚੰਗਾ,
ਤੇਰੀ ਸਮਝ ਨੀ ਆਓਣਾ ਇਹ ਪੰਥ ਵਾਲਾ ਪੰਗਾ|