----------------------------------------------------------
ਰਿਸ਼ਤੇ ਸਾਰੇ ਕਿਥੇ ਮੋ ਗਯੇ,
ਕਿਓਂ ਇਹਨਾ ਦੇ ਅਰਥ ਹੀ ਖੋ ਗਯੇ |
ਵਕਤ ਦੀਆ ਦਰਾਰਾ ਵਿਚੋ,
ਪਿਆਰ ਵਾਲੇ ਹੁਣ ਅਮ੍ਰਿਤ ਚੋ ਗਯੇ |
ਮੈਨੂ ਕੀ ਮਿਲਿਆ ਹਰ ਕੋਈ ਸੋਚੇ,
ਦੇਣ ਦੀ ਥਾ ਲੈਣਾ ਲੋਚੇ |
ਜ਼ਿੰਦਗੀ ਵਾਲੀ ਕਹਾਣੀ ਵਿਚੋ,
ਦਰਦ ਵਾਲੇ ਕੁਝ ਪਲ ਹੀ ਬੋਚੇ |
ਕੋਈ ਜੜ ਜਦੋ ਪੁਟੀ ਹੈ ਜਾਂਦੀ,
ਓੁਹ ਚਿੜੀਆ ਦੀ ਦਾਵਤ ਬਣਦੀ |
ਧੁਖਦੇ ਦਿਲਾ ਦੇ ਬਾਲਣ ਤੇ ਹੀ ਤਾ,
ਰੜਕਾਂ ਵਾਲੀ ਖੀਰ ਹੈ ਕੜ੍ਹਦੀ |
ਪਿਆਰ ਤਾ ਜਿਵੇ ਖਾਬ ਜਿਹਾ ਹੋ ਗਿਆ,
ਜਜ਼ਬਾਤਾ ਵਾਲਾ ਨਕਾਬ ਜਿਹਾ ਹੋ ਗਿਆ |
ਘਾਟੇ-ਵਾਧੇ, ਗੀਣਤੀ-ਮਿਣਤੀ,
ਇਹ ਮੁਨਸ਼ੀ ਦੇ ਹਿਸਾਬ ਜਿਹਾ ਹੋ ਗਿਆ |
ਰੋਦੇ ਨੈਣ, ਬਿਲਕਦੇ ਚੁਹਿਰੇ,
ਪਰ ਅੰਦਰ ਅਗਾਰ ਦੇ ਪਹਿਰੇ |
ਹਰਖ ਕਹਾ ਜਾ ਹੰਕਾਰ ਮੈ ਇਹਨੂ,
ਦਿਤੇ ਇਸਨੇ ਜ਼ਖਮ ਨੇ ਗਹਿਰੇ |
-----------------------------------------------------
Rishte saare kithe mo gaye,
kion ehna de arth hi kho gaye
vakt dian dararan vichon,
payar valey hun amrit cho gaye
mainu ki milya har koi soche,
den di thaan laina hi loche
zindagi vali kahani vicho,
dard valey kujh pal hi bochey
koi jarr(root) jado putti hai jandi,
oh chirriaan (birds) di daawat bandi
dhukhde dilaan de sek te hi taan,
radkaan vaali kheer hai kardi
pyaar taan jiven khwaab jehaa ho gaya,
jazbatan da nakaab jeha ho gaya
ghata-vadha, ginti-minti,
eh munshi dey hisaab jeha ho gaya
ronde nain bilkdey chehre,
par andar angaar de pehre
harkh kahaan jaan hankaar mai ehnu,
ditte isne zakham ne gehre
ਰਿਸ਼ਤੇ ਸਾਰੇ ਕਿਥੇ ਮੋ ਗਯੇ,
ਕਿਓਂ ਇਹਨਾ ਦੇ ਅਰਥ ਹੀ ਖੋ ਗਯੇ |
ਵਕਤ ਦੀਆ ਦਰਾਰਾ ਵਿਚੋ,
ਪਿਆਰ ਵਾਲੇ ਹੁਣ ਅਮ੍ਰਿਤ ਚੋ ਗਯੇ |
ਮੈਨੂ ਕੀ ਮਿਲਿਆ ਹਰ ਕੋਈ ਸੋਚੇ,
ਦੇਣ ਦੀ ਥਾ ਲੈਣਾ ਲੋਚੇ |
ਜ਼ਿੰਦਗੀ ਵਾਲੀ ਕਹਾਣੀ ਵਿਚੋ,
ਦਰਦ ਵਾਲੇ ਕੁਝ ਪਲ ਹੀ ਬੋਚੇ |
ਕੋਈ ਜੜ ਜਦੋ ਪੁਟੀ ਹੈ ਜਾਂਦੀ,
ਓੁਹ ਚਿੜੀਆ ਦੀ ਦਾਵਤ ਬਣਦੀ |
ਧੁਖਦੇ ਦਿਲਾ ਦੇ ਬਾਲਣ ਤੇ ਹੀ ਤਾ,
ਰੜਕਾਂ ਵਾਲੀ ਖੀਰ ਹੈ ਕੜ੍ਹਦੀ |
ਪਿਆਰ ਤਾ ਜਿਵੇ ਖਾਬ ਜਿਹਾ ਹੋ ਗਿਆ,
ਜਜ਼ਬਾਤਾ ਵਾਲਾ ਨਕਾਬ ਜਿਹਾ ਹੋ ਗਿਆ |
ਘਾਟੇ-ਵਾਧੇ, ਗੀਣਤੀ-ਮਿਣਤੀ,
ਇਹ ਮੁਨਸ਼ੀ ਦੇ ਹਿਸਾਬ ਜਿਹਾ ਹੋ ਗਿਆ |
ਰੋਦੇ ਨੈਣ, ਬਿਲਕਦੇ ਚੁਹਿਰੇ,
ਪਰ ਅੰਦਰ ਅਗਾਰ ਦੇ ਪਹਿਰੇ |
ਹਰਖ ਕਹਾ ਜਾ ਹੰਕਾਰ ਮੈ ਇਹਨੂ,
ਦਿਤੇ ਇਸਨੇ ਜ਼ਖਮ ਨੇ ਗਹਿਰੇ |
-----------------------------------------------------
Rishte saare kithe mo gaye,
kion ehna de arth hi kho gaye
vakt dian dararan vichon,
payar valey hun amrit cho gaye
mainu ki milya har koi soche,
den di thaan laina hi loche
zindagi vali kahani vicho,
dard valey kujh pal hi bochey
koi jarr(root) jado putti hai jandi,
oh chirriaan (birds) di daawat bandi
dhukhde dilaan de sek te hi taan,
radkaan vaali kheer hai kardi
pyaar taan jiven khwaab jehaa ho gaya,
jazbatan da nakaab jeha ho gaya
ghata-vadha, ginti-minti,
eh munshi dey hisaab jeha ho gaya
ronde nain bilkdey chehre,
par andar angaar de pehre
harkh kahaan jaan hankaar mai ehnu,
ditte isne zakham ne gehre